The Definitive Guide to punjabi status
The Definitive Guide to punjabi status
Blog Article
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜਰੂਰ ਲੱਗੀ ਆ ??
ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ,
ਇੱਕ ਰੱਬ ਕੋਲੋਂ ਡਰੀ ਦਾ ਤੇ ਕਿਸੇ ਨੂੰ #harm ਨੀ ਕਰੀਦਾ॥
ਮੂੰਹ ਤੇ ਹਾਸੇ ਤੇ ਦਿਲ ਚ ਖਾਰ ਆ ਬਹੁਤਾ ਨਾ ਕਰੋ ਯਕੀਨ ਕਿਸੇ ਤੇ ਸਭ ਐਥੇ ਮਤਲਬ ਦੇ ਯਾਰ ਨੇ??
ਅੰਜਾਮ ਕੀ ਹੋਵੇਗਾ ਦੇਖੀ ਜਾਵੇਗੀ ਲੇਕਿਨ ਹੱਡੀਆਂ ਤੋੜਨੇ ਵਿੱਚ ਕੋਈ ਕਮੀ ਨਹੀਂ punjabi status ਛੱਡਾਂਗੇ
ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ .. ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ
ਜੱਟ ਵੀ ਸ਼ਿਕਾਰੀ ਸਿਰੇ ਦਾ ਚਾਹੇ ਥੋੜਾ ਸੰਗ ਦਾ।
ਵਖਤ ਸਿਖਾ ਰਿਹਾ… ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ …..??
ਤਾਂ ਸੁੱਖ ਦੇ ਸਾਗਰਾਂ ਦਾ ਸੁਪਨੇ ਵੀ ਨਾਂ ਦੇਖਿਆ ਕਰੋ
ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਦੂਰ ਬੱਲਿਆ ..
ਜਿਹਨਾਂ ਲੋਕਾਂ ਦੀ ਔਕਾਤ ਸਾਡੇ ਨਾਲ ਹੱਥ ਮਿਲਾਉਣ ਦੀ ਨਹੀਂ ਸੀ
♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ?